top of page
TRINJAN IN NEWS
Latest Stories
TRINJAN Featured In BBC
ਫਰੀਦਕੋਟ ਜ਼ਿਲ੍ਹੇ 'ਚ ਤ੍ਰਿੰਞਣ ਨੂੰ ਮੁੜ ਸੁਰਜੀਤ ਕਰ ਕੇ ਪੰਜਾਬੀ ਸੱਭਿਆਚਾਰ ਦਾ ਭੁੱਲਿਆ ਤੇ ਗੁੰਮਿਆ ਪੱਖ ਸਾਹਮਣੇ ਲਿਆਂਦਾ ਜਾ ਰਿਹਾ ਹੈI ਇਸ ਵਿੱਚ ਕਮਾਈ ਹੀ ਨਹੀਂ ਸਗੋਂ ਨਵੀਂ ਸਿਖਲਾਈ ਤੇ ਏਕਾ ਬਣਾਉਣ ਦੇ ਵੀ ਟੀਚੇ ਹਨI ਰਿਪੋਰਟ: ਖੁਸ਼ਹਾਲ ਲਾਲੀ, ਸ਼ੂਟ: ਚੰਦਰ ਕੰਬੋਜ, ਐਡਿਟ: ਰਾਜਨ ਪਪਨੇਜਾ
News: News
bottom of page


